PEKE (OFFICIAL VIDEO ) SIMUZIK | FEAT AMAR NOORI & AMMU I NEW PUNJABI SONG 2026
About this video
PEKE (OFFICIAL VIDEO ) SIMUZIK | FEAT AMAR NOORI & AMMU I NEW PUNJABI SONG 2026 is a video by SIMUZIK, published on June 11, 2026 and watched 487,124 views. Stream it on TubeSearch Pro for a clean, distraction-free viewing experience and explore more related videos from SIMUZIK below.
Description
#punjabisongs #Punjabivideos #Latestpunjabisongs Preet Kamboj & Simuzik Music presents a new Punjabi Song , #Peke Subscribe to the channel & stay tuned for more updates on SIMUZIK MUSIC #Peke #maa #SIMUZIK #LatestSong #Latestpunjabisongs #punjabisongs #Punjabivideos #maasong Click Here to Create Reels - https://www.instagram.com/reels/audio... ❀ Song Credits: » Song: Peke » Singer & Music : Simuzik » Lyrics & Composer : Meharban » Feat - Amar Noori , Amanjot Amu, » Artist - Gurfateh , Sahib Kaur , Lovepreet , Jasmeen meenu , sunny Ambarsaria » Dop - Sahil Kapoor » Dop Australia - Ranbir »Associate - Aman Slaria » Video - Trendz Media » Editor - Ashu Kathpaul » Production - Navi » Makup - Meenakshi Blessings - Daddy , your blessings are always with me. Miss you forever Listen on Spotify : https://open.spotify.com/album/7bGnAj... Lyrics ਦਿਨ ਚੜਦੇ ਨੂੰ ਯਾਦ ਤੇਰੀ ਆਉਂਦੀ ਨੀ ਚਾਹ ਚੁੱਲੇ ਤੇ ਮੈਂ ਜਦੋਂ ਵੀ ਬਣਾਉਂਦੀ ਨੀ ਚਾਅ ਚੱਕਿਆ ਨੀ ਜਾਂਦਾ ਤੇਰੀ ਧੀ ਦਾ ਜਦ ਵੀਡੀਓ ਕਾਲ ਤੇਰੀ ਆਉਂਦੀ ਨੀ ਨੀ ਅੱਖ ਭਰ ਭਰ ਡੁੱਲੇ ਮੇਰੀ ਚੰਦਰੀ ਹਾਏ ਨੀ ਰੱਬ ਕੋਲੇ ਲੇਖੇ ਜਾਂਦੇ ਨੇ ਮਾਏ ਨੀ ਭੁੱਲੇ ਕਦੋਂ ਪੇਕੇ ਜਾਂਦੇ ਨੇ ਮਾਏ ਨੀ ਭੁੱਲੇ ਕਦੋਂ ਪੇਕੇ ਜਾਂਦੇ ਨੇ।।। ਨੀ ਮਾਵਾਂ ਧੀਆਂ ਹੁੰਦੀਆਂ ਸਹੇਲੀਆਂ ਗੂੜੀਆ ਸਹੇਲੀਆਂ ਨੀ ਜੱਗ ਤੇ ਮਾਵਾਂ ਨਾਲ ਲਾਡ ਹੋਣ ਧੀਆਂ ਨੂੰ ਰੀਤ ਧੁਰ ਤੋਂ ਪੁਰਾਣੀ ਏਹੀ ਜੱਗ ਤੇ ਰਾਹ ਬਾਬਲੇ ਦੇ ਘਰ ਜੋ ਲੈ ਜਾਂਦੇ ਨੇ ਉੱਥੇ ਧੀਆਂ ਵੱਲੋਂ ਸਦਾ ਮੱਥੇ ਟੇਕੇ ਜਾਂਦੇ ਨੇ ਮਾਏ ਨੀ ਭੁੱਲੇ ਕਦੋਂ ਪੇਕੇ ਜਾਂਦੇ ਨੇ ਮਾਏ ਨੀ ਭੁੱਲੇ ਕਦੋਂ ਪੇਕੇ ਜਾਂਦੇ ਨੇ।।। ਕਦੇ ਹਿੱਸੇ ਨੀ ਜਮੀਨ ਵਿੱਚੋਂ ਲੈਂਦੀਆਂ ਐਸੀਆਂ ਪੰਜਾਬ ਦੀਆਂ ਜਾਈਆਂ ਨੀ ਰੱਬ ਰਾਜੀ ਰੱਖੇ ਵੀਰਾ ਸਾਡੀ ਜਾਨ ਐ ਵੀਰਾਂ ਨਾਲ ਭੈਣਾਂ ਰਹਿਣ ਛਾਈਆਂ ਨੀ ਨੀ ਪੇਕਿਆਂ ਨਾ ਧਿਰ ਹੁੰਦੀ ਧੀਆਂ ਦੀ ਤੇ ਪਿਆਰ ਕਦੋਂ ਦਿਲ ਵਿੱਚੋਂ ਸ਼ੇਕੇ ਜਾਂਦੇ ਨੇ ਹਾਏ ਨੀ ਭੁੱਲੇ ਕਦੋਂ ਪੇਕੇ ਜਾਂਦੇ ਨੇ ਮਾਏ ਨੀ ਭੁੱਲੇ ਕਦੋਂ ਪੇਕੇ ਜਾਂਦੇ ਨੇ।।। ਪੁੱਤ ਵੀਰ ਦੇ ਭਤੀਜੇ ਵੇਖ ਵੇਖ ਕੇ ਨੀ ਦਿਲ ਖੁਸ਼ੀ ਨਲ ਗਦ ਗਦ ਭਰਦਾ ਲਾ ਕੇ ਗਲੇ ਨਲ ਨਿੱਕੀ ਜੀ ਭਤੀਜੀ ਨੂੰ ਦਿਲ ਅੰਮੀਏ ਬਰਫ ਵਾਂਗੂੰ ਠਰਦਾ ਮਿਹਰਬਾਨ ਗੱਲ ਕਰੇ ਸਦਾ ਲੱਖ ਦੀ ਮਿਹਰਬਾਨ ਗੱਲ ਕਰੇ ਸਦਾ ਲੱਖ ਦੀ ਸੁੱਖ ਕਰਮਾਂ ਦੇ ਨਲ ਸਦਾ ਵੇਖੇ ਜਾਂਦੇ ਨੇ ਮਾਏ ਨੀ ਭੁੱਲੇ ਕਦੋਂ ਪੇਕੇ ਜਾਂਦੇ ਨੇ।।। ਮਾਏ ਨੀ ਭੁੱਲੇ ਕਦੋਂ ਪੇਕੇ ਜਾਂਦੇ ਨੇ।।। #Simuzik #Maayenibhulekdopeke jaande ne