Dailymotion

girl video

Punjab Spectrum 73 views10/16/2026

About this video

girl video is a video by Punjab Spectrum, published on October 16, 2026 and watched 73 views. Stream it on TubeSearch Pro for a clean, distraction-free viewing experience and explore more related videos from Punjab Spectrum below.

Description

ਪਰਵਿੰਦਰ ਸਿੰਘ 'ਝੋਟਾ' ਨੂੰ ਇਨਸਾਫ਼ ਦਿਵਾਉਣ ਲਈ ਐਕਸ਼ਨ ਕਮੇਟੀ ਵੱਲੋਂ ਦਿੱਤੇ ਗਏ 'ਪੰਜਾਬ ਬੰਦ' ਦੇ ਸੱਦੇ ਦੌਰਾਨ ਵਾਪਰੇ ਇੱਕ ਹਾਦਸੇ ਵਿੱਚ ਲੁਧਿਆਣਾ ਵਿਖੇ ਜਸ਼ਨਦੀਪ ਸਿੰਘ ਦੀ ਮੌਤ ਹੋ ਗਈ ਹੈ।<br />​ਜਸ਼ਨਦੀਪ ਦੀ ਭੈਣ (ਮਾਸੀ ਦੀ ਧੀ) ਨੇ ਵੀਡੀਓ ਬਣਾ ਕੇ ਖ਼ੁਲਾਸਾ ਕੀਤਾ ਹੈ ਕਿ ਉਸ ਦਾ ਪਿਤਾ (ਜਸ਼ਨਦੀਪ ਦਾ ਮਾਸੜ) ਖ਼ੁਦ ਨਸ਼ੇ ਦੀ ਗ੍ਰਿਫ਼ਤ ਵਿੱਚ ਹੈ।<br />​ਇਸ ਪੂਰੇ ਵਰਤਾਰੇ ਤੋਂ ਇਹ ਗੱਲ ਬਿਲਕੁਲ ਸਪਸ਼ਟ ਹੋ ਜਾਂਦੀ ਹੈ ਕਿ ਕਿਵੇਂ ਪੰਜਾਬ ਦਾ ਕੋਨਾ-ਕੋਨਾ ਇਸ ਮਾਰੂ ਦੈਤ ਦੇ ਦੰਦ-ਘਸੇੜੇ (ਜਕੜ) ਵਿੱਚ ਆਇਆ ਹੋਇਆ ਹੈ। <br />"ਸਰਕਾਰ ਦੇ 'ਯੁੱਧ ਨਸ਼ੇ ਵਿਰੁੱਧ' ਵਰਗੇ ਨਾਅਰੇ ਖੋਖਲੇ ਸਾਬਤ ਹੋ ਰਹੇ ਹਨ। ਲੋਕਾਂ ਦਾ ਇਹ ਵਿਸ਼ਾਲ ਇਕੱਠ ਆਪ-ਮੁਹਾਰੇ ਸੜਕਾਂ 'ਤੇ ਨਹੀਂ ਉੱਤਰਿਆ, ਸਗੋਂ ਇਹ ਨਸ਼ਿਆਂ ਦੀ ਮਾਰ ਝੱਲ ਰਹੇ ਆਮ ਲੋਕਾਂ ਅੰਦਰ ਭਰੇ ਰੋਹ ਦਾ ਵਿਸਫ਼ੋਟ ਹੈ।" - Satwant Singh