ed officer niranjan singh on rajjit hundal and jaggi johal
About this video
ed officer niranjan singh on rajjit hundal and jaggi johal is a video by Punjab Spectrum, published on September 5, 2026. Stream it on TubeSearch Pro for a clean, distraction-free viewing experience and explore more related videos from Punjab Spectrum below.
Description
ਜਿਸ ਨੇ ਜੱਗੀ ਜੋਹਲ ਨੂੰ ਫਸਾਇਆ ਖ਼ੁਦ ਡ+ਰੱਗ 'ਚ ਫੜਿਆ ਗਿਆ....ਤੇ ਸਰਕਾਰ ਨੇ ਕੇਸ ਹੀ ਦੱਬ ਲਿਆ! - ਈਡੀ ਅਧਿਕਾਰੀ ਨਿਰੰਜਨ ਸਿੰਘ ਦਾ ਖੁਲਾਸਾ, ਜਦੋਂ ਸਰਕਾਰ ਦਾ 'ਆਪਣਾ ਬੰਦਾ' ਗੁਨਾਹ ਕਰਦਾ ਆ, ਤਾਂ ਕਾਨੂੰਨ ਦੀਆਂ ਧਾਰਾਵਾਂ ਨਹੀਂ...ਕੇਸ ਦੀ ਫਾਈਲ ਹੀ ਬਦਲ ਦਿੱਤੀ ਜਾਂਦੀ ਆ। ਰਾਜ ਜੀਤ ਹੁੰਦਲ ਨੇ ਜੱਗੀ ਜੋਹਲ ਉੱਤੇ ਫ਼ਰਜ਼ੀ ਕੇਸ ਪਾ ਕੇ ਉਸ ਨੂੰ ਜੇਲ੍ਹ 'ਚ ਸੁੱਟਿਆ। ਉਹੀ ਹੁੰਦਲ ਖ਼ੁਦ ਡ+ਰੱਗ ਦੇ ਧੰਦੇ 'ਚ ਸ਼ਾਮਲ ਨਿਕਲਿਆ...ਤੇ ED ਦੇ ਅਫ਼ਸਰ ਨਿਰੰਜਨ ਸਿੰਘ ਨੇ ਉਸ ਨੂੰ ਰੰਗੇ ਹੱਥੀਂ ਦਬੋਚ ਲਿਆ। ਜਦੋਂ ਅੰਦਰਲੇ ਗੁਨਾਹ ਬਾਹਰ ਆਉਣ ਲੱਗੇ, ਤਾਂ ਭਾਰਤ ਸਰਕਾਰ ਨੇ ਇਨਸਾਫ਼ ਕਰਨ ਦੀ ਥਾਂ ਕੇਸ ਦਿੱਲੀ ਤਬਦੀਲ ਕੀਤਾ ਤੇ ਰਾਤੋ-ਰਾਤ ਸਭ ਠੰਢੇ ਬਸਤੇ 'ਚ ਪਾ ਦਿੱਤਾ। #JaggiJohal #FreeJagginow #JusticeForJaggi #JagtarSinghJohal #HumanRights #StandWithJaggi #Punjab #PunjabiNews #SikhNews #UKPunjabi #ਪੰਜਾਬ #ਜੱਗੀਜੋਹਲ