Dailymotion

india

Punjab Spectrum 265 views7/7/2026

About this video

india is a video by Punjab Spectrum, published on July 7, 2026 and watched 265 views. Stream it on TubeSearch Pro for a clean, distraction-free viewing experience and explore more related videos from Punjab Spectrum below.

Description

Big Breaking<br />ਭਾਰਤੀ ਭੂਮਿਕਾਃ <br />ਭਾਈ ਨਿੱਝਰ ਦੇ ਕਤਲ, ਫਿਰੌਤੀਆਂ, ਗੋਲੀਆਂ ਮਾਮਲੇ ‘ਚ ਅਮਰੀਕਾ ‘ਚ ਅੱਜ ਚਾਰਜ ਕੀਤੇ ਗਏ ਦੋ ਦਰਜਨ ਵਿਅਕਤੀ ਲਾਰੈਂਸ ਬਿਸ਼ਨੋਈ, ਗੋਲਡੀ ਬਰਾੜ, ਰੋਹਿਤ ਗੋਦਾਰਾ, ਜੱਗੂ ਭਗਵਾਨਪੁਰੀਆ ਗੈਂਗਾਂ ਨਾਲ ਸਬੰਧਤ ਦੱਸੇ ਗਏ ਹਨ, ਜਿਨ੍ਹਾਂ ਦੀ ਫਾੲਨੈਂਸਿੰਗ ਵਾਸਤੇ ਵੈਨਕੂਵਰ ਇਲਾਕੇ ਦੇ ਟਰਾਂਸਪੋਰਟਰ ਰਵਿੰਦਰ ਢੰਡਾ ਨੂੰ ਵੀ ਚਾਰਜ ਕੀਤਾ ਗਿਆ ਹੈ।<br />ਇਸ ਮਾਮਲੇ ‘ਚ ਭਾਰਤੀ ਪੁਲਿਸ ਦੇ ਇੱਕ ਚੀਫ ਦੱਸੇ ਗਏ ਅਧਿਕਾਰੀ ਦਾ ਨਾਮ ਵੀ ਲਿਆ ਗਿਆ ਹੈ। ਖੁਦ ਦੇਖੋਃ<br /> -ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ